ਗਿੱਦੜਬਾਹਾ :
ਬੇਲਾ ਰੋਜ਼ ਪੈਲਸ ਪਿੰਡ ਦੌਲਾ ਨੇੜੇ ਇੱਕ ਮੋਟਰਸਾਈਕਲ ਦੇ ਈ ਰਿਕਸਾ ਨਾਲ ਟਕਰਾ ਜਾਣ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ। ਜਖਮੀ ਗੁਰਜੀਤ ਸਿੰਘ ਪੁੱਤਰ ਜਗਸੀਰ ਸਿੰਘ ਪਿੰਡ ਅਲਿਪੁਰਾ ਨੂੰ ਉਮੀਦ ਫਾਊਂਡੇਸ਼ਨ ਐਨਜੀਓ ਦੀ ਐਬੂਲੈਂਸ ਦੁਆਰਾ ਗਿੱਦੜਬਾਹਾ ਸਿਵਿਲ ਹਸਪਤਾਲ ਪਹੁੰਚਾਇਆ ਗਿਆ। ਸੂਚਨਾ ਮਿਲਣ ਤੇ ਥਾਣਾ ਗਿੱਦੜਬਾਹਾ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।

Post a Comment