ਸ੍ਰੀ ਮੁਕਤਸਰ ਸਾਹਿਬ : ਮੁਕਤੀਸਰ ਵੈਲਫੇਅਰ ਕਲੱਬ ਰਜਿ. ਨੈਸ਼ਨਲ ਅਵਾਰਡੀ ਸੰਸਥਾ ਵੱਲੋਂ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਸ਼ਾਮ ਸਮੇਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਸੰਸਥਾ ਵੱਲੋਂ ਸੈਰ ਕਰਨ ਲਈ ਆਉਂਦੇ ਲੋਕਾਂ ਦਾ ਮੁਫਤ ਮੈਡੀਕਲ ਚੈੱਕ ਕਰਕੇ ਉਹਨਾਂ ਨੂੰ ਵੱਖ ਵੱਖ ਪ੍ਰਕਾਰ ਦੀ ਦਵਾਈ ਮੁਹਈਆ ਕਰਵਾਈ ਗਈ ਇਸ ਮੌਕੇ ਤੇ ਮੁਕਤੀਸਰ ਚੈਰੀਟੇਬਲ ਲਬੋਟਰੀ ਵੱਲੋਂ ਮਰੀਜ਼ਾਂ ਦੇ ਮੁਫਤ ਸ਼ੂਗਰ ਅਤੇ ਬੀ.ਪੀ ਚੈੱਕ ਅਪ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਜਸਪ੍ਰੀਤ ਸਿੰਘ ਛਾਬੜਾ ਪ੍ਰਧਾਨ ਮੁਕਤੀਸਰ ਵੈਲਫੇਅਰ ਕਲੱਬ ਨੇ ਕਿਹਾ ਕਿ ਬਦਲਦੇ ਮੌਸਮ ਦੌਰਾਨ ਲੋਕਾਂ ਦੀ ਤੰਦਰੁਸਤ ਸਿਹਤ ਦਾ ਧਿਆਨ ਰੱਖਣ ਲਈ ਸੰਸਥਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸੰਸਥਾ ਵੱਲੋਂ ਲਗਾਏ ਜਾਣ ਵਾਲੇ ਕੈਂਪਾਂ ਦਾ ਲੋਕ ਵੱਧ ਤੋਂ ਵੱਧ ਲਾਭ ਉਠਾਉਣ ਉਹਨਾਂ ਨੇ ਕਿਹਾ ਕਿ ਇਥੇ ਹਰੇਕ ਕਾਰ ਦੀ ਦਵਾਈ ਲੋਕਾਂ ਨੂੰ ਮੁਫਤ ਮੁਹਈਆ ਕਰਵਾਈ ਜਾ ਰਹੀ ਹੈ ਤਾਂ ਜੋ ਲੋਕ ਇਹਨਾਂ ਕੈਂਪਾਂ ਦਾ ਲਾਭ ਪ੍ਰਾਪਤ ਕਰ ਸਕਣ ਉਹਨਾਂ ਨੇ ਕਿਹਾ ਕਿ ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਉਹਨਾਂ ਲਈ ਮੁਕਤੀਸਰ ਚੈਰੀਟੇਬਲ ਲਬੋਰਟਰੀ ਫਾਇਰ ਬ੍ਰਿਗੇਡ ਦਫਤਰ ਦੇ ਸਾਹਮਣੇ ਖੋਲੀ ਗਈ ਹੈ ਜਿੱਥੇ ਹਰੇਕ ਵਿਅਕਤੀ ਅੱਧੇ ਰੇਟਾਂ ਦੇ ਵਿੱਚ ਆਪਣਾ ਟੈਸਟ ਕਰਵਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਇਸ ਲਬੋਟਰੀ ਦਾ ਹਜ਼ਾਰਾਂ ਲੋਕ ਫਾਇਦਾ ਉਠਾ ਚੁੱਕੇ ਹਨ ਅਤੇ ਉਹ ਹੋਰ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਮਹਿੰਗੇ ਟੈਸਟਾਂ ਦੇ ਛੁਟਕਾਰੇ ਤੋਂ ਬਚ ਕੇ ਇੱਥੇ ਤੁਸੀਂ ਆਪਣੇ ਸਰੀਰ ਦਾ ਚੈਕ ਅਪ ਅੱਧੇ ਰੇਟਾਂ ਤੇ ਕਰਵਾ ਸਕਦੇ ਹੋ ਇਸ ਮੌਕੇ ਤੇ ਡਾਕਟਰ ਸਮਨੀਤ ਅਰੋੜਾ ਐਮ.ਬੀ.ਬੀ.ਐਸ ਡਾਕਟਰ ਸਮੀਪ ਅਰੋੜਾ ਐਮ.ਬੀ.ਬੀ.ਐਸ ਜੈ ਚੰਦ ਭੰਡਾਰੀ, ਹੈਲਥ ਇੰਸਪੈਕਟਰ ਲਾਲ ਚੰਦ ਰੁਪਾਣਾ, ਗੁਰਪ੍ਰੀਤ ਸਿੰਘ, ਡਾਕਟਰ ਵਿਜੇ ਬਜਾਜ ਅਤੇ ਡਾਕਟਰ ਜਸਮੀਤ ਸਿੰਘ ਦੀਪਾਸ਼ੂ ਕੁਮਾਰ, ਜੋਗਿੰਦਰ ਸਿੰਘ.ਦੀਪਾਸ਼ੂ ਮੈਨੀ, ਹੈਰੀ ਵਰਮਾ, ਨਰੇਸ਼ ਕ੍ਰਾਂਤੀ, ਇੰਦਰਜੀਤ ਸਿੰਘ, ਮਨਦੀਪ ਖੁਰਾਨਾ, ਲਵਲੀ ਗਿਰਦਰ, ਜੱਜ ਮੁਸਾਜਰ, ਲਵਪ੍ਰੀਤ ਸਿੰਘ, ਗੌਰਵ ਕੁਮਾਰ, ਨਵਦੀਪ ਸਿੰਘ, ਜਸਪ੍ਰੀਤ ਸਿੰਘ ਬਰਾੜ ਆਦੀ ਹਾਜ਼ਰ ਸਨ
ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ
October 13, 2025
0