ਸ੍ਰੀ ਮੁਕਤਸਰ ਸਾਹਿਬ : ਸੀਨੀਅਰ ਐਡਵੋਕੇਟ ਗੁਰਪ੍ਰੀਤ ਸਿੰਘ ਬਰਾੜ ਦਾ ਜਨਮ ਦਿਨ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਨੰਬਰਦਾਰ ਹਰਿੰਦਰ ਢੋਸੀਵਾਲ ,ਗੁਰਪ੍ਰੀਤ ਮੱਲਣ ,ਦਰਸ਼ਨ ਬਰਾੜ, ਸੁਖਵਿੰਦਰ ਸਿੰਘ ਪਿੰਕੂ, ਮਨਦੀਪ ਸਿੰਘ ਸੈਦੋਕੇ ,ਸੁਸ਼ਾਂਤ ਚਗਤੀ , ਹਰਦੀਪ ਸਿੰਘ ਖੂਨਣ ਕਲਾ, ਪਟਵਾਰੀ ਕੁਲਦੀਪ ਸਿੰਘ ਸੋਢੀ ਵਿਰਾਸਤ ਹੋਟਲ ਕੋਟਪੂਰਾ ਰੋਡ ਬਾਈਪਾਸ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਗਿਆ।
ਉਸ ਤੋਂ ਬਾਅਦ ਝੁੱਗੀ ਝੋਂਪੜੀ ਵਾਲਿਆਂ ਦੇ ਬੱਚਿਆਂ ਨੂੰ ਤੋਹਫੇ ਵੰਡੇ ਗਏ ਅਤੇ ਸਾਰਿਆਂ ਨੇ ਬਰਾੜ ਸਾਹਿਬ ਨੂੰ ਵੱਡੀ ਉਮਰ ਦੀਆਂ ਸ਼ੁਭਕਾਮਨਾ ਦਿੱਤੀਆਂ ਗਈਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਬਰਾੜ ਸਾਹਿਬ ਵੱਧ ਤੋਂ ਵੱਧ ਤਰੱਕੀਆਂ ਕਰਨ