ਚੰਡੀਗੜ ਵਿਖੇ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਸਮੇਂ ਆਪ ਮਹਿਲਾ ਵਰਕਰਜ਼ ਤੇ ਪੁਲਿਸ ਦੁਆਰਾ ਕੀਤੇ ਤਸ਼ਦੱਦ ਬਾਰੇ ਮਹਿਲਾ ਕਮਿਸ਼ਨ ਲਵੇਗਾ ਐਕਸ਼ਨ, ਇਸ ਬਾਰੇ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਫੇਸਬੁੱਕ ਤੇ ਲਿਖਿਆ, ਅੱਜ ਸਾਡੇ ਪੰਜਾਬ ਦੀਆਂ ਮਹਿਲਾਵਾਂ ‘ਤੇ ਪੁਲਿਸ ਵੱਲੋਂ ਕੀਤਾ ਗਿਆ ਤਸ਼ਦੱਦ ਸਰਾਸਰ ਗਲਤ ਤੇ ਨਿੰਦਾਯੋਗ ਹੈ। ਲੋਕਤੰਤਰ ਦੇਸ਼ ਵਿੱਚ ਸਾਰਿਆਂ ਨੂੰ ਆਪਣੀ ਗੱਲ ਕਹਿਣ ਤੇ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਹੈ। ਪੁਲਿਸ ਵੱਲੋਂ ਮਹਿਲਾਵਾਂ ‘ਤੇ ਕੀਤੇ ਜਾਂਦੇ ਅਜਿਹੇ ਵਰਤੀਰੇ ‘ਤੇ ਮਹਿਲਾ ਕਮਿਸ਼ਨ ਐਕਸ਼ਨ ਲਵੇਗਾ।
ਪੁਲਿਸ ਦੁਆਰਾ ਕੀਤੇ ਤਸ਼ਦੱਦ ਬਾਰੇ ਮਹਿਲਾ ਕਮਿਸ਼ਨ ਲਵੇਗਾ ਐਕਸ਼ਨ
August 29, 2021
0
Tags